sikhi for dummies
Back

130, 1161.) 33 Kot, 33 crore, Adam

Page 130 33 Kot- Majh Mahala 5- ਸਾਧਿਕ ਸਿਧ ਜਿਸੈ ਕਉ ਫਿਰਦੇ ॥ The One who is sought by the Siddhas and the seekers, ਬ੍ਰਹਮੇ ਇੰਦ੍ਰ ਧਿਆਇਨਿ ਹਿਰਦੇ ॥ Upon whom Brahma and Indra meditate within their hearts, ਕੋਟਿ ਤੇਤੀਸਾ ਖੋਜਹਿ ਤਾ ਕਉ ਗੁਰ ਮਿਲਿ ਹਿਰਦੈ ਗਾਵਣਿਆ ॥੨॥ Whom the three hundred thirty million demi-gods search for-meeting the Guru, one comes to sing His Praises within the heart. ||2|| Page 1161 33 crore, Adam- Bhairao Mahala 5 Kabeer ji- ਸਤਰਿ ਸੈਇ ਸਲਾਰ ਹੈ ਜਾ ਕੇ ॥ He has 7,000 commanders, ਸਵਾ ਲਾਖੁ ਪੈਕਾਬਰ ਤਾ ਕੇ ॥ And hundreds of thousands of prophets; ਸੇਖ ਜੁ ਕਹੀਅਹਿ ਕੋਟਿ ਅਠਾਸੀ ॥ He is said to have 88,000,000 shaykhs, ਛਪਨ ਕੋਟਿ ਜਾ ਕੇ ਖੇਲ ਖਾਸੀ ॥੧॥ And 56,000,000 attendants. ||1|| ਮੋ ਗਰੀਬ ਕੀ ਕੋ ਗੁਜਰਾਵੈ ॥ I am meek and poor - what chance do I have of being heard there? ਮਜਲਸਿ ਦੂਰਿ ਮਹਲੁ ਕੋ ਪਾਵੈ ॥੧॥ ਰਹਾਉ ॥ His Court is so far away; only a rare few attain the Mansion of His Presence. ||1||Pause|| ਤੇਤੀਸ ਕਰੋੜੀ ਹੈ ਖੇਲ ਖਾਨਾ ॥ He has 33,000,000 play-houses. ਚਉਰਾਸੀ ਲਖ ਫਿਰੈ ਦਿਵਾਨਾਂ ॥ His beings wander insanely through 8.4 million incarnations. ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ ॥ He bestowed His Grace on Adam, the father of mankind, ਉਨਿ ਭੀ ਭਿਸਤਿ ਘਨੇਰੀ ਪਾਈ ॥੨॥ Who then lived in paradise for a long time. ||2|| ਦਿਲ ਖਲਹਲੁ ਜਾ ਕੈ ਜਰਦ ਰੂ ਬਾਨੀ ॥ Pale are the faces of those whose hearts are disturbed. ਛੋਡਿ ਕਤੇਬ ਕਰੈ ਸੈਤਾਨੀ ॥ They have forsaken their Bible, and practice Satanic evil. ਦੁਨੀਆ ਦੋਸੁ ਰੋਸੁ ਹੈ ਲੋਈ ॥ One who blames the world, and is angry with people, ਅਪਨਾ ਕੀਆ ਪਾਵੈ ਸੋਈ ॥੩॥ Shall receive the fruits of his own actions. ||3|| ਤੁਮ ਦਾਤੇ ਹਮ ਸਦਾ ਭਿਖਾਰੀ ॥ You are the Great Giver, O Lord; I am forever a beggar at Your Door. ਦੇਉ ਜਬਾਬੁ ਹੋਇ ਬਜਗਾਰੀ ॥ If I were to deny You, then I would be a wretched sinner. ਦਾਸੁ ਕਬੀਰੁ ਤੇਰੀ ਪਨਹ ਸਮਾਨਾਂ ॥ Slave Kabeer has entered Your Shelter. ਭਿਸਤੁ ਨਜੀਕਿ ਰਾਖੁ ਰਹਮਾਨਾ ॥੪॥੭॥੧੫॥ Keep me near You, O Merciful Lord God - that is heaven for me. ||4||7||15||